Sidhu Moosewala ਦੇ Tattoo ਬਣਵਾਉਣ Himachal ਤੇ Jammu ਤੱਕ ਤੋਂ ਪੰਜਾਬ ਪਹੁੰਚ ਰਹੇ ਲੋਕ | ???????????? ??????

Your video will begin in 10
Skip ad (5)
ultimate hustle

Thanks! Share it with your friends!

You disliked this video. Thanks for the feedback!

Added by admin
141 Views
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਟੈਟੂ ਬਣਵਾ ਰਹੇ ਹਨ। ਪਠਾਨਕੋਟ ਦੇ ਇੱਕ ਟੈਟੂ ਸਟੂਡੀਓ ਵਿੱਚ ਉਨ੍ਹਾਂ ਦੇ ਫੈਨਜ਼ ਟੈਟੂ ਬਣਵਾਉਣ ਲਈ ਪਹੁੰਚੇ ਹਨ।
ਮੂਸੇਵਾਲਾ ਦੇ ਇਹ ਫੈਨਜ਼ ਪੰਜਾਬ ਤੋਂ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਵੀ ਆਏ ਹਨ। ਲੋਕ ਮੂਸੇਵਾਲਾ ਦੇ ਗਾਣਿਆਂ ਦੇ ਬੋਲ, ਉਨ੍ਹਾਂ ਦਾ ਚਿਹਰਾ ਤੇ ਇੱਥੋਂ ਤੱਕ ਕਿ ਟਰੈਕਟਕ ਦਾ ਨੰਬਰ ਵੀ ਲਿਖਵਾ ਰਹੇ ਹਨ।
ਹਾਲ ਹੀ ਵਿੱਚ ਆਏ ਉਨ੍ਹਾਂ ਦੇ ਇੱਕ ਗਾਣੇ ਦੇ ਇਹ ਬੋਲ ਵੀ ਸਨ- "ਗੋਲੀ ਵਜੀ ਤੇ ਤੂੰ ਸੋਚੀ ਨਾ ਕਿ ਮੈਂ ਮੁਕ ਜਾਵਾਂਗਾ ਮੇਰੇ ਯਾਰਾ ਦੀਆਂ ਬਾਹਾਂ ਤੇ ਮੇਰੇ ਟੈਟੂ ਬਣਨੇ " ।
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਦੇਵੇਸ਼ ਸਿੰਘ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
???????????? ????????????’???? explainers on different issues, ????????????????????: https://bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
???????????? Mohammed Hanif's VLOGS, ????????????????????: https://bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
???????????? ???????????????????????????? ???????????????????????? ???????????????? ????????????????????????????????, ????????????????????: https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
???????????????????? ????????????????????????????: https://www.bbc.com/punjabi
????????????????????????????????: https://www.facebook.com/BBCnewsPunjabi
????????????????????????????????????: https://www.instagram.com/bbcnewspunjabi
????????????????????????????: https://www.twitter.com/bbcnewspunjabi
Category
TATTOO

Post your comment

Sign in or sign up to post comments.

Comments

Be the first to comment